ਛੋਟਾ ਟਿੱਬਾ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Thufur (ਥੁਫਅ*) ਛੋਟਾ ਟਿੱਬਾ: ਇਹ ਆਇਸਲੈਂਡੀ ਸ਼ਬਦ ਹੈ ਜੋ ਛੋਟੇ ਟਿੱਬੇ (ham-mock) ਨੂੰ ਵਿਅਕਤ ਕਰਦਾ ਹੈ। ਜੰਮਣ-ਪਿੱਘਲਣ ਜਾਂ ਠੰਢੇ ਖੇਤਰਾਂ ਵਿੱਚ ਇਕ ਬਹੁ-ਭੁਜੇ ਪ੍ਰਤਿਰੂਪ ਦਾ ਇਕ ਭਾਗ ਜਿਹੜਾ ਛੋਟੇ ਟਿੱਬੇ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1701, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.